ਕਾਂਗਰਸ ਨੂੰ ਝਟਕਾ: ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਦੇ ਭਤੀਜੇ ਹਰਦੀਪ ਰਾਣਾ ਆਪਣੇ ਕਈ ਸਮਰਥਕਾਂ ਸਮੇਤ ਹੋਏ ਆਪ ਵਿੱਚ ਸ਼ਾਮਿਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੇਰੀ ਦੇ ਕਰੀਬੀ ਰਾਜੇਸ਼ ਪਦਮ ਨੇ ਵੀ ਫੜਿਆ ਝਾੜੂ

ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ‘ਆਪ’ ‘ਚ ਸ਼ਾਮਲ ਹੁੰਦੇ ਹੀ ਜਲੰਧਰ ਕਾਂਗਰਸ ਦਾ ਕਿਲ੍ਹਾ ਹੋਇਆ ਢਹਿ ਢੇਰੀ, ਅਕਾਲੀ ਦਲ ਨੂੰ ਵੀ ਵੱਡਾ ਨੁਕਸਾਨ ਹੋਇਆ। ਜਲੰਧਰ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਦਾ ਕਿਲ੍ਹਾ ਢਹਿ-ਢੇਰੀ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਲਗਭਗ ਹਰ ਦੌਰੇ ‘ਤੇ ਵਿਰੋਧੀ ਧਿਰ … Continue reading ਕਾਂਗਰਸ ਨੂੰ ਝਟਕਾ: ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਦੇ ਭਤੀਜੇ ਹਰਦੀਪ ਰਾਣਾ ਆਪਣੇ ਕਈ ਸਮਰਥਕਾਂ ਸਮੇਤ ਹੋਏ ਆਪ ਵਿੱਚ ਸ਼ਾਮਿਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੇਰੀ ਦੇ ਕਰੀਬੀ ਰਾਜੇਸ਼ ਪਦਮ ਨੇ ਵੀ ਫੜਿਆ ਝਾੜੂ